ਤੁਰੰਤ, ਜਾਨਲੇਵਾ ਐਮਰਜੈਂਸੀ ਵਿੱਚ ਜਿਵੇਂ ਕਿ:
- ਛਾਤੀ ਵਿੱਚ ਦਰਦ ਜਾਂ ਛਾਤੀ ਵਿੱਚ ਜਕੜਨ
- ਚਿਹਰੇ, ਬਾਂਹ ਜਾਂ ਲੱਤ ਦਾ ਅਚਾਨਕ ਸੁੰਨ ਹੋਣਾ ਜਾਂ ਅਧਰੰਗ ਹੋਣਾ
- ਬਹੁਤ ਜ਼ਿਆਦਾ ਜਲ ਜਾਣਾ
- ਗੰਭੀਰ ਹਾਦਸੇ
- ਬਹੁਤ ਜ਼ਿਆਦਾ ਖੂਨ ਵਗਣਾ
- ਸਾਹ ਲੈਣ ਵਿੱਚ ਮੁਸ਼ਕਲ
- ਬਹੁਤ ਜ਼ਿਆਦਾ ਦਰਦ
- ਬੇਹੋਸ਼੶
ਟ੍ਰਿਪਲ ਜ਼ੀਰੋ (000) 'ਤੇ ਕਾਲ ਕਰੋ ਅਤੇ ਕਾਲ ਸੁਣਨ ਵਾਲਾ ਵਿਅਕਤੀ ਤੁਹਾਡੀ ਮਦਦ ਕਰੇਗਾ।
ਜੇਕਰ ਤੁਹਾਨੂੰ ਜ਼ਰੂਰੀ ਦੇਖਭਾਲ ਦੀ ਲੋੜ ਹੈ ਪਰ ਇਹ ਜਾਨਲੇਵਾ ਨਹੀਂ ਹੈ:

ਮੁਫ਼ਤ ਸੇਵਾ, ਕੋਈ ਰੈਫਰਲ ਜਾਂ ਮੈਡੀਕੇਅਰ ਕਾਰਡ ਦੀ ਲੋੜ ਨਹੀਂ

ਮੁਫ਼ਤ 24/7 ਸੇਵਾ, ਕੋਈ ਰੈਫਰਲ ਜਾਂ ਮੈਡੀਕੇਅਰ ਕਾਰਡ ਦੀ ਲੋੜ ਨਹੀਂ
ਤੁਸੀਂ ਇਹਨਾਂ ਤੋਂ ਵੀ ਮਦਦ ਪ੍ਰਾਪਤ ਕਰ ਸਕਦੇ ਹੋ:

24/7 1300 60 60 24 'ਤੇ ਕਾਲ ਕਰੋ

13SICK (13 7425) 'ਤੇ ਕਾਲ ਕਰੋ

ਨੇੜੇ ਦੀ ਲੱਭਣ ਲਈ ਔਨਲਾਈਨ ਖੋਜ ਕਰੋ
Updated